Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sakaṫ. 1. ਮਾਇਆ। 2. ਬਲਵਾਨ, ਸਮਰਥ, ਸ਼ਕਤੀ ਵਾਲਾ, ਤਾਕਤਵਰ। 3. ਪਰਾਇਣ, ਲੀਣ । 1. mannon, Maya. 2. powerful, forceful, strong, potent. 3. engrossed, absorbed. ਉਦਾਹਰਨਾ: 1. ਕਾਲ ਕੈ ਫਾਂਸਿ ਸਕਤ ਸਰੁ ਸਾਂਧਿਆ ॥ Raga Aaasaa 5, 81, 2:2 (P: 390). 2. ਹਰਿ ਸਕਤ ਸਰਨ ਸਮਰਥ ਨਾਨਕ ਆਨ ਨਹੀ ਨਿਹੋਰ ॥ Raga Kedaaraa 5, 10, 2:2 (P: 1121). 3. ਬਿਖਿਆ ਸਕਤ ਰਹਿਓ ਨਿਸ ਬਾਸੁਰ ਨਹ ਛੂਟੀ ਅਧਮਾਈ ॥ Raga Sorath 9, 6, 1:1 (P: 632).
|
SGGS Gurmukhi-English Dictionary |
power; power of Maya (lust, anger, greed, attachment, ego).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) adj.m. see ਸ਼ਕਤੀਸ਼ਾਲੀ.
|
Mahan Kosh Encyclopedia |
ਸੰ. ਸਕ੍ਤ. ਵਿ. ਲਗਿਆ ਹੋਇਆ. ਸੰਬੰਧਿਤ। 2. ਸੰ. ਸ਼ਕ੍ਤ. ਸ਼ਕਤਿ ਵਾਲਾ. ਤਾਕਤਵਰ. “ਹਰਿ ਸਕਤ ਸਰਨ ਸਮਰਥ ਨਾਨਕ.” (ਕੇਦਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|