Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sakee. 1. ਸਕਨਾ, ਸਮਰਥ ਹੋਣਾ। 2. ਸਕਿਆ, ਖੂਨ ਦੇ ਰਿਸ਼ਤੇਦਾਰਾਂ। 1. can. 2. real, blood-relations, relatives. ਉਦਾਹਰਨਾ: 1. ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ ॥ Raga Sireeraag 3, 64, 1:2 (P: 39). 2. ਪੁਤੀ ਭਾਤੀਈ ਜਾਵਾਈ ਸਕੀ ਅਗਹੁ ਪਿਛਹੁ ਟੋਲਿ ਡਿਠਾ ਲਾਹਿਓਨੁ ਸਭਨਾ ਕਾ ਅਭਿਮਾਨੁ ॥ Raga Bilaaval 4, Vaar 10:2 (P: 853).
|
SGGS Gurmukhi-English Dictionary |
1. can. 2. real, blood-relations, relatives.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|