Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sakʰaa-i. 1. ਸਾਥੀ ਹੈ। 2. ਸਹਾਈ, ਮੱਦਦਗਾਰ, ਸਹਾਇਤਾ ਕਰਨ ਵਾਲਾ। 1. companion. 2. helper, aide. ਉਦਾਹਰਨਾ: 1. ਸਤਿਗੁਰਿ ਮੇਲੀ ਭੈ ਵਸੀ ਨਾਨਕ ਪ੍ਰੇਮੁ ਸਖਾਇ ॥ Raga Sireeraag 1, 2, 8:3 (P: 54). 2. ਤੂੰ ਗੁਰੁ ਪਿਤਾ ਤੂੰ ਹੈ ਗੁਰੁ ਮਾਤਾ ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ ॥ Raga Gaurhee 1, 49, 3:3 (P: 167).
|
SGGS Gurmukhi-English Dictionary |
friend, companion, helper.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਖਾਇਆ) ਵਿ. ਸਖ੍ਯਤਾ ਵਾਲਾ. ਦੋਸਤੀ ਰੱਖਣ ਵਾਲਾ. “ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ.” (ਗਉ ਮਃ ੪) “ਕਾਲਤ੍ਰ ਮਾਤਾ ਤੇਰੇ ਹੋਹਿ ਨ ਅੰਤਿ ਸਖਾਇਆ.” (ਸ੍ਰੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|