Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sakʰaa-i-aa. 1. ਸਾਥੀ, ਮਿਤਰ। 2. ਸਹਾਈ, ਮੱਦਦਗਾਰ । 1. companion, friend. 2. helper, aide. ਉਦਾਹਰਨਾ: 1. ਮੈ ਹਰਿ ਬਿਨੁ ਅਵਰੁ ਨ ਕੋਈ ਬੇਲੀ ਮੇਰਾ ਪਿਤਾ ਮਾਤਾ ਹਰਿ ਸਖਾਇਆ ॥ Raga Raamkalee 4, 5, 1:2 (P: 882). 2. ਪਿਤ ਸੁਤੋ ਸਗਲ ਕਾਲਤ੍ਰ ਮਾਤਾ ਤੇਰੇ ਹੋਹਿ ਨ ਅੰਤਿ ਸਖਾਇਆ ॥ Raga Sireeraag 1, 26, 1:2 (P: 23).
|
SGGS Gurmukhi-English Dictionary |
friend, companion, helper.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਖਾਇ) ਵਿ. ਸਖ੍ਯਤਾ ਵਾਲਾ. ਦੋਸਤੀ ਰੱਖਣ ਵਾਲਾ. “ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ.” (ਗਉ ਮਃ ੪) “ਕਾਲਤ੍ਰ ਮਾਤਾ ਤੇਰੇ ਹੋਹਿ ਨ ਅੰਤਿ ਸਖਾਇਆ.” (ਸ੍ਰੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|