| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Sakʰaa-ee. 1. ਸਾਥੀ, ਮਿਤਰ। 2. ਸਹਾਈ, ਮੱਦਦਗਾਰ । 1. companion, friend, associate. 2. aide, helper. ਉਦਾਹਰਨਾ:
 1.  ਸਤਿਗੁਰ ਮਿਤ੍ਰੁ ਮੇਰਾ ਬਾਲ ਸਖਾਈ ॥ Raga Maajh 4, 1, 4:1 (P: 94).
 2.  ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥ Raga Goojree 4, Sodar, 4, 1:2 (P: 10).
 ਮੇਰਾ ਪ੍ਰਾਣ ਸਖਾਈ ਸਦਾ ਨਾਲਿ ਚਲੈ ॥ Raga Maajh 4, 1, 2:2 (P: 94).
 | 
 
 | SGGS Gurmukhi-English Dictionary |  | friend, companion, helper. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਵਿ. ਸਖ੍ਯਤਾ ਵਾਲਾ. ਸਹਾਈ. “ਜੋ ਨਾਮੁ ਸੁਨਾਵੈ ਸੋ ਮੇਰਾ ਮੀਤੁ ਸਖਾਈ.” (ਆਸਾ ਮਃ ੪) “ਹਰਿ ਮੇਰਾ ਸਾਕੁ ਅੰਤਿ ਹੋਇ ਸਖਾਈ.” (ਗੂਜ ਮਃ ੩) 2. ਨਾਮ/n. ਮਿਤ੍ਰਤਾ. ਸਖ੍ਯਤਾ. ਦੋਸ੍ਤੀ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |