Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sag. ਕੁਤਾ, ਕੂਕਰ। dog, slave. ਉਦਾਹਰਨ: ਸਗ ਨਾਨਕ ਦੀਬਾਨ ਮਸਤਾਨਾ ਨਿਤ ਚੜੈ ਸਵਾਇਆ ॥ Raga Malaar 1, Vaar 27ਸ, 1, 2:7 (P: 1291).
|
SGGS Gurmukhi-English Dictionary |
dog, slave.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵਿ. ਸ (ਨਾਲ) ਗ (ਜਾਣ ਵਾਲਾ). ਸਹਗਾਮੀ। 2. ਫ਼ਾ. [سگ] ਨਾਮ/n. ਕੁੱਤਾ. “ਸਗ ਨਾਨਕ ਦੀਬਾਨ ਮਸਤਾਨਾ.” (ਮਃ ੧ ਵਾਰ ਮਲਾ) 3. ਸੰਗ (ਸ਼ੰਕਾ) ਵਾਸਤੇ ਭੀ ਸਗ ਸ਼ਬਦ ਆਇਆ ਹੈ, ਯਥਾ- “ਪਾਣੀ ਦੇਖਿ ਸਗਾਹੀ.” (ਮਃ ੧ ਵਾਰ ਮਾਝ) ਪਾਣੀ ਨੂੰ ਦੇਖਕੇ ਸਪਰਸ਼ ਕਰਨ ਤੋਂ ਸੰਗਦੇ (ਸੰਕੋਚ ਕਰਦੇ) ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|