Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sagun. ਚੰਗੇ ਸ਼ਗਨ, ਸ਼ੁਭ ਲਗਨ। good omens. ਉਦਾਹਰਨ: ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ ॥ Asatpadee 5, 120, 2:1 (P: 401).
|
Mahan Kosh Encyclopedia |
(ਸਗੁਣ) ਵਿ. ਗੁਣ ਸਹਿਤ. ਵਿਦ੍ਯਾ ਅਤੇ ਹੁਨਰ ਵਾਲਾ। 2. ਡੋਰੀ ਸਹਿਤ। 3. ਚਿੱਲੇ ਸਹਿਤ। 4. ਸਤ ਰਜ ਤਮ ਸਹਿਤ। 5. ਦੇਖੋ- ਸਕੁਨ ਅਤੇ ਸਗਨ. “ਸਗੁਨ ਅਪਸਗੁਨ ਤਿਸ ਕਉ ਲਗਹਿ, ਜਿਸੁ ਚੀਤਿ ਨ ਆਵੈ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|