Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sagʰaaraṇ. ਖਤਮ ਕਰਨ ਵਾਲਾ, ਮਾਰ ਦੇਣ ਵਾਲਾ। destroyer, eliminator. ਉਦਾਹਰਨ: ਅਸੁਰ ਸਘਾਰਣ ਰਾਮੁ ਹਮਾਰਾ ॥ Raga Maaroo 1, Solhay, 9, 1:1 (P: 1028).
|
SGGS Gurmukhi-English Dictionary |
destroyer, eliminator.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਘਾਰਨ) ਕ੍ਰਿ. ਸੰਹਾਰ ਕਰਨਾ. ਸੰਘਾਰਨਾ. ਵਿਨਾਸ਼ ਕਰਨਾ. “ਅਸੁਰਸਘਾਰਣ ਰਾਮ ਹਮਾਰਾ.” (ਮਾਰੂ ਸੋਲਹੇ ਮਃ ੧) “ਇਕ ਇੰਦ੍ਰੀ ਪਕਰਿ ਸਘਾਰੇ.” (ਨਟ ਅ: ਮਃ ੪) 2. ਜਮਾ ਕਰਨਾ. ਇਕੱਠਾ ਕਰਨਾ. “ਅਘਾਏ ਸੂਖ ਸਘਾਰੈ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|