Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sachee. 1. ਸਚ ਦੀ। 2. ਮਿਥਿਆ/ਝੂਠ ਦੇ ਉਲਟ, ਵਾਸਤਵ। 3. ਅਸਲ, ਸਥਿਰ ਰਹਿਣ ਵਾਲੀ। 4. ਸਫਲ (ਭਾਵ)। 5. ਚੰਗੇ, ਸੋਹਣੇ (ਭਾਵ)। 1. of Truth. 2. true. 3. real, steadfast, stable. 4. meaningful, substantial. 5. purposeful, auspicious, good, beneficiary. ਉਦਾਹਰਨਾ: 1. ਸਭੁ ਮੁਕਤੁ ਹੋਆ ਸੈਸਾਰੜਾ ਨਾਨਕ ਸਚੀ ਬੇੜੀ ਚਾੜਿ ਜੀਉ ॥ Raga Sireeraag 5, Asatpadee 29, 11:3 (P: 74). 2. ਸਚੀ ਕਾਰੈ ਸਚੁ ਮਿਲੈ ਗੁਰਮਤਿ ਪਲੈ ਪਾਇ ॥ Raga Sireeraag 1, 14, 4:1 (P: 19). ਸਚੀ ਸੰਗਤਿ ਬੈਸਣਾ ਸਚਿ ਨਾਮਿ ਮਨੁ ਧੀਰ ॥ (ਸਤਿ ਸੰਗਤਿ). Raga Sireeraag 3, Asatpadee 25, 1:3 (P: 69). 3. ਘੜੀਐ ਸਬਦੁ ਸਚੀ ਟਕਸਾਲ ॥ Japujee, Guru Nanak Dev, 38:5 (P: 8). ਸਚੀ ਨਦਰਿ ਨਿਹਾਲੀਐ ਬਹੁੜਿ ਨ ਪਾਵੈ ਤਾਉ ॥ Raga Sireeraag 1, 15, 2:3 (P: 19). 4. ਸਚੀ ਬੈਸਕ ਤਿਨਾ ਸੰਗਿ ਜਿਨ ਸੰਗਿ ਜਪੀਐ ਨਾਉ ॥ Raga Goojree 5, Vaar 10ਸ, 5, 2:1 (P: 520). 5. ਵਾਜੇ ਵਜੇ ਸਚੀ ਬਾਣੀਆਂ ਪੰਚ ਮੁਏ ਮਨੁ ਮਾਰੇ ॥ (ਚੰਗੇ ਸ਼ਬਦ ਬੋਲੇ/ਗਾਏ ਜਾਂਦੇ ਹਨ). Raga Vadhans 1, Alaahnneeaan 3, 6:2 (P: 580). ਸਚੀ ਕਾਰ ਕਮਾਵਣੀ ਸਚੁ ਪੈਨਣੁ ਸਚੁ ਨਾਮੁ ਅਧਾਰੁ ॥ (ਚੰਗਾ ਕੰਮ). Raga Vadhans 4, Vaar 3, Salok, 3, 1:3 (P: 584).
|
SGGS Gurmukhi-English Dictionary |
1. truthful, upright, genuine. 2. of/in God. 3. real, true, stable, permanent, eternal. 4. reality, truth (antonym of delusion/ falsehood).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸਤ੍ਯਤਾ ਵਾਲੀ. ਸੱਚੀ. “ਸਚੀ ਤੇਰੀ ਕੁਦਰਤਿ ਸਚੇ ਪਾਤਸਾਹ!” (ਵਾਰ ਆਸਾ) 2. ਸੰ. ਸ਼ਚੀ. ਨਾਮ/n. ਤਾਕਤ. ਸ਼ਕ੍ਤਿ। 3. ਇੰਦ੍ਰ ਦੀ ਰਾਣੀ. “ਮਾਨੋ ਸਿੰਘਾਸਨ ਬੈਠੀ ਸਚੀ ਹੈ.” (ਚੰਡੀ ੧) 4. ਬੁੱਧਿ. ਅਕਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|