Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sachṛaa. 1. ਸਚਾ। 2. ਸਚ ਰੂਪ ਪ੍ਰਭੂ। 3. ਅਸਲੀ, ਸਚਾ। 4. ਸਦੀਵ, ਸਦਾ ਥਿਰ ਰਹਿਣ ਵਾਲਾ। 1. true. 2. Truth personified, the Lord. 3. real, true, stable. 4. eternal, steadfast. ਉਦਾਹਰਨਾ: 1. ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ ॥ (ਠੀਕ, ਸਚਾ). Raga Tilang 1, 5, 2:3 (P: 723). 2. ਸਚੜਾ ਦੂਰਿ ਨ ਭਾਲੀਐ ਘਟਿ ਘਟਿ ਸਬਦੁ ਪਛਾਣੋਵਾ ॥ Raga Vadhans 1, Alaahnneeaan 4, 1:2 (P: 581). 3. ਬਾਬਾ ਸਚੜਾ ਮੇਲੁ ਨ ਚੁਕਈ ਪ੍ਰੀਤਮ ਕੀਆ ਦੇਹ ਅਸੀਸਾ ਹੇ ॥ Raga Vadhans 1, Alaahnneeaan 5, 2:2 (P: 582). 4. ਗੋਸਾਈ ਸੇਵੀ ਸਚੜਾ ॥ Raga Sireeraag 5, Asatpadee 29, 8:2 (P: 73).
|
SGGS Gurmukhi-English Dictionary |
God (truth), of God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਸਤ੍ਯਤਾ ਵਾਲਾ. ਸੱਚਾ. “ਗੋਸਾਈ ਸੇਵੀ ਸਚੜਾ.” (ਸ੍ਰੀ ਮਃ ੫ ਪੈਪਾਇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|