Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sajan. 1. ਮਿੱਤਰ, ਸਨੇਹੀ, ਹਿਤੈਸ਼ੀ। 2. ਭਲਾ ਪੁਰਸ਼। 3. ਪਿਆਰੇ ਪ੍ਰਭੂ। 1. friend, well-wisher. 2. noble persons. 3. beloved (God). ਉਦਾਹਰਨਾ: 1. ਸੁਖਿ ਬੈਸਹੁ ਸੰਤ ਸਜਨ ਪਰਵਾਰੁ ॥ Raga Gaurhee 5, 96, 4:1 (P: 185). 2. ਸੰਤ ਸਜਨ ਸੁਨਹੁ ਸਭਿ ਮੀਤਾ ਝੂਠਾ ਏਹੁ ਪਸਾਰਾ ॥ Raga Aaasaa 5, 38, 4:1 (P: 380). 3. ਸਚੁ ਮਨਿ ਸਜਨ ਸੰਤੋਖਿ ਮੇਲਾ ਗੁਰਮਤੀ ਸਹੁ ਜਾਣਿਆ ॥ (ਸਜਨ ਹਰੀ ਦਾ ਸਚ ਮਨ ਵਿਚ ਹੋਵੇ). Raga Gaurhee 1, Chhant 1, 2:5 (P: 242).
|
SGGS Gurmukhi-English Dictionary |
1. friend(s). 2. friend (beloved) God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਸਜਣ 2. “ਸੰਤ ਸਜਨ ਸੁਖਿ ਮਾਣਹਿ ਰਲੀਆ.” (ਸੂਹੀ ਛੰਤ ਮਃ ੫) 2. ਵੈਦ੍ਯ. ਤਬੀਬ. “ਨਾਨਕ ਰੋਗ ਗਵਾਇ ਮਿਲਿ ਸਤਿਗੁਰੁ ਸਾਧੂ ਸਜਨਾ.” (ਮਃ ੪ ਵਾਰ ਗਉ ੧) ਦੇਖੋ- ਅੰ. Surgeon. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|