Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sat⒤. ਸੁਟਣਾ, ਦੂਰ ਕਰਨਾ। throw away. ਉਦਾਹਰਨ: ਜੋ ਹਰਿਨਾਮੁ ਧਿਆਵਹਿ ਤਿਨ ਡਰੁ ਸਟਿ ਘਤਿਆ ॥ Raga Sorath 4, Vaar 9:4 (P: 646). ਉਦਾਹਰਨ: ਮਹਾ ਕਸਾਬਿ ਛੁਰੀ ਸਟਿ ਪਾਈ ॥ Raga Raamkalee 5, 50, 2:2 (P: 898).
|
|