Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saṫʰ. ਬੁੱਧੂ, ਮੂਰਖ, ਮੂੜ। foolish, dull. ਉਦਾਹਰਨ: ਸਠ ਕਠੋਰੁ ਕੁਲਹੀਨੁ ਬਿਆਪਤ ਮੋਹ ਕੀਚੁ ॥ Raga Aaasaa 5, Chhant 8, 2:2 (P: 458).
|
SGGS Gurmukhi-English Dictionary |
foolish, fool.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. शठ्. ਧਾ. ਠਗਣਾ. ਮਾਰ ਸਿੱਟਣਾ. ਦੁੱਖ ਦੇਣਾ. ਜਾਣਾ. ਮੌਨ ਧਾਰਨ ਕਰਨਾ. ਖੋਟੇ ਬਚਨ ਬੋਲਣਾ। 2. ਵਿ. ਝੂਠਾ। 3. ਲੁੱਚਾ। 4. ਮੂਰਖ. ਦੇਖੋ- ਅੰ. sot. “ਗੁਰੁ ਸੰਗਤਿ ਤੇ ਸਠ ਮਤਿਵਾਨ.” (ਗੁਪ੍ਰਸੂ) 5. ਸ਼ਰਾਰਤੀ। 6. ਨਾਮ/n. ਧਤੂਰਾ। 7. ਲੋਹਾ। 8. ਦੇਖੋ- ਸਠਿ। 9. ਕਾਵ੍ਯ ਅਨੁਸਾਰ ਨਾਇਕ ਦਾ ਇੱਕ ਭੇਦ. “ਮੁਖ ਮੀਠੀ ਬਾਤੇਂ ਕਹੈ, ਨਿਪਟ ਕਪਟ ਜਿਯ ਜਾਨ। ਜਾਂਹਿ ਨ ਡਰ ਅਪਰਾਧ ਕੋ ਸਠ ਕਰ ਤਾਂਹਿ ਬਖਾਨ॥” (ਰਸਿਕਪ੍ਰਿਯਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|