Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saṇ⒤. ਸਮੇਤ, ਸਣੇ, ਨਾਲ। along with. ਉਦਾਹਰਨ: ਜਣੀ ਲਖਾਵਹੁ ਅਸੰਤ ਪਾਪੀ ਸਣਿ ॥ Raga Aaasaa Ravidas, 2, 3:2 (P: 486).
|
SGGS Gurmukhi-English Dictionary |
along with.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਸਣ ਅਤੇ ਸਣੁ। 2. ਨਾਲ ਹੀ. ਸੰਗਤਿ ਵਿੱਚ. “ਜਣੀ ਲਖਾਵਹੁ ਅਸੰਤ ਪਾਪੀ ਸਣਿ.” (ਆਸਾ ਰਵਿਦਾਸ) ਅਸੰਤ ਪਾਪੀ ਦੀ ਸੰਗਤਿ ਵਿੱਚ ਸਾਡੀ ਜ਼ਿੰਦਗੀ ਜਿਨ (ਮਤ) ਗੁਜ਼ਾਰੋ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|