Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saṫgur. ਚੰਗੀ ਸਿਖਿਆ ਦੇਣ ਵਾਲਾ ਗੁਰੂ, ਸਚਾ ਗੁਰੂ। true Guru, real teacher. ਉਦਾਹਰਨ: ਬਿਨੁ ਸਤਗੁਰ ਸੁਖੁ ਨ ਪਾਵਈ ਫਿਰਿ ਫਿਰਿ ਜੋਨੀ ਪਾਹਿ ॥ Raga Sireeraag 3, 35, 3:2 (P: 26).
|
Mahan Kosh Encyclopedia |
ਸੰ. सद्गुरु. ਨਾਮ/n. ਸ਼੍ਰੀ ਗੁਰੂ ਨਾਨਕ ਦੇਵ। 2. ਉੱਤਮ ਉਪਦੇਸ਼ ਦੇਣ ਵਾਲਾ ਆਚਾਰਯ. ਦੇਖੋ- ਸਤਿਗੁਰੁ ਅਤੇ ਗੁਰ ੩ ਤਥਾ ਗੁਰੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|