Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saṫgur⒰. ਸਚੇ ਗੁਰੂ ਨੂੰ; ਸਚਾ ਗੁਰੂ। to the true Guru, to the real teacher. ਸਤਗੁਰੁ ਸੇਵੇ ਆਪਣਾ ਹਉ ਸਦ ਕੁਰਬਾਣੈ ਤਾਸੁ ॥ (ਸਤਿਗੁਰੂ ਨੂੰ). Raga Sireeraag 1, 18, 3:2 (P: 21). ਜਿੰਨਾ ਸਤਗੁਰੁ ਰਸਿ ਮਿਲੈ ਸੇ ਪੂਰੇ ਪੁਰਖ ਸੁਜਾਣ ॥ (ਸਤਿਗੁਰੂ). Raga Sireeraag 1, 22, 4:1 (P: 22).
|
Mahan Kosh Encyclopedia |
ਦੇਖੋ- ਸਤਗੁਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|