Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saṫsaᴺgṫee. ਉਤਮ/ਨੇਕ/ਸਚੀ ਸੰਗਤ ਵਿਚ, ਸਾਧ ਸੰਗਤ ਵਿਚ। in holy/noble/true congregation. ਉਦਾਹਰਨ: ਤਿਤੁ ਜਾਇ ਬਹਹੁ ਸਤਸੰਗਤੀ ਜਿਥੈ ਹਰਿ ਕਾ ਹਰਿ ਨਾਮੁ ਬਿਲੋਈਐ ॥ (ਸਤ ਸੰਗਤ ਵਿਚ). Raga Vadhans 4, Vaar 4:1 (P: 587).
|
Mahan Kosh Encyclopedia |
ਦੇਖੋ- ਸਤਸੰਗਤਿ। 2. ਵਿ. ਸਤਸੰਗੀ. ਉੱਤਮ ਦਾ ਸੰਗ ਕਰਨ ਵਾਲਾ। 3. ਸਤਸੰਗਤਿ ਵਿੱਚ. ਚੰਗੀ ਮਜਲਿਸ ਵਿੱਚ. “ਸਤਸੰਗਤੀ ਸਦਾ ਮਿਲਿ ਰਹੇ.” (ਸ੍ਰੀ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|