Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saṫé. 1. ਸਤਿ (ਸਚ) ਸਰੂਪ। 2. ਸਚੋ (ਜਦੋਂ ‘ਸਤਿ’ ਨਾਲ ਸਮਾਸ ਰੂਪ ਵਿਚ ਆਉਂਦਾ ਹੈ)। 3. ਗੁਰੂ ਅਰਜਨ ਸਾਹਿਬ ਦੇ ਦਰਬਾਰ ਦਾ ਕੀਰਤਨੀਆ ਜਿਸ ਦੀ ਆਪਣੇ ਸਾਥੀ ਰਾਏ ਬਲਵੰਡ ਨਾਲ ਰਲ ਕਿ ਲਿਖੀ ਗੁਰਸਤਰੀ ਦੀ ਵਾਰ ਗੁਰੂ ਗ੍ਰੰਥ ਸਾਹਿਬ ਵਿਚ ਰਾਮਕਲੀ ਵਿਚ ਦਰਜ਼ ਹੈ। 1. true, truth personified. 2. truest of the true. 3. Satta, a bard(Kirtania) of Sri Guru Arjan Dev’s Darbar. ਉਦਾਹਰਨਾ: 1. ਕੰਠਿ ਲਾਇ ਦਾਸ ਰਖਿਅਨੁ ਨਾਨਕ ਹਰਿ ਸਤੇ ॥ Raga Goojree 5, Vaar 20:5 (P: 524). ਹਰਿ ਸਤਿ ਸਤੇ ਮੇਰੇ ਬਾਬੁਲਾ ਹਰਿ ਜਨ ਮਿਲਿ ਜੰਞ ਸੁਹੰਦੀ ॥ Raga Sireeraag 4, Chhant 1, 3:1 (P: 78). 2. ਰਾਮੋ ਰਾਮ ਨਾਮੁ ਸਤੇ ਸਤਿ ਗੁਰਮੁਖਿ ਜਾਣਿਆ ਰਾਮ ॥ Raga Aaasaa 4, Chhant 9, 8:1 (P: 444). 3. ਦਾਨੁ ਜਿ ਸਤਿਗੁਰ ਭਾਵਸੀ ਸੋ ਸਤੇ ਦਾਣੁ ॥ Raga Raamkalee, Balwand & Sata, Vaar 6:17 (P: 968).
|
SGGS Gurmukhi-English Dictionary |
1. true. 3. to Satta (a bard of Guru Arjan Dev).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਸਤ੍ਯਰੂਪ. “ਬੇਣੀ ਤ ਸੰਗਮੁ ਸਤ ਸਤੇ.” (ਧਨਾ ਛੰਤ ਮਃ ੧) ਪਰਮ ਸਤ੍ਯ ਸੰਗਮ ਹੈ। 2. ਦੇਖੋ- ਸਤੇਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|