Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saḋʰaa. ਸ਼ਰਧਾ, ਨਿਸਚਾ, ਵਿਸ਼ਵਾਸ। faith. ਉਦਾਹਰਨ: ਸੇਜ ਸਧਾ ਸਹਜੁ ਛਾਵਾਣੁ ਸੰਤੋਖੁ ਸਰਾਇਚਉ ਸਦਾ ਸੀਲ ਸੰਨਾਹੁ ਸੋਹੈ ॥ Sava-eeay of Guru Ramdas, Kal-Sahaar, 10:1 (P: 1398).
|
SGGS Gurmukhi-English Dictionary |
faith.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਸ਼੍ਰੱਧਾ. ਵਿਸ਼੍ਵਾਸ. “ਸੇਜ ਸਧਾ ਸਹਿਜ ਛਾਵਾਣੁ.” (ਸਵੈਯੇ ਮਃ ੪ ਕੇ) ਸ਼੍ਰੱਧਾ ਸੇਜਾ (ਸਿੰਘਾਸਨ) ਹੈ, ਗ੍ਯਾਨ ਸਾਇਬਾਨ ਹੈ। 2. ਸੰ. सुधा- ਸੁਧਾ. ਚੂਨਾ. ਕਲੀ. “ਪਾਨ ਸੁਪਾਰੀ ਕੱਥ ਮਿਲਿ ਰੰਗ ਸੁਰੰਗ ਸਪੂਰਣ ਸਧਾ.” (ਭਾਗੁ) ਪਾਨ ਸੁਪਾਰੀ ਕੱਥ ਅਤੇ ਸੁਧਾ (ਚੂਨਾ) ਮਿਲਕੇ ਰੰਗ ਲਾਲ ਸੰਪੂਰਣ ਹੁੰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|