Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saḋʰaaré. 1. ਆਸਰੇ, ਅਧਾਰ, ਆਸਰਾ ਦੇਣ ਵਾਲੇ। 1. support. 2. sanctified; blesses. ਉਦਾਹਰਨਾ: 1. ਬਰਸੁ ਪਿਆਰੇ ਮਨਹਿ ਸਧਾਰੇ ਹੋਇ ਅਨਦੁ ਸਦਾ ਮਨਿ ਚਾਉ ॥ Raga Malaar 5, 7, 1:2 (P: 1268). ਜਾ ਕੀ ਧੀਰਕ ਇਸੁ ਮਨਹਿ ਸਧਾਰੇ ॥ (ਮਨ ਨੂੰ ਆਸਰਾ ਦਿੰਦੀ ਹੈ). Raga Soohee 5, 13, 3:1 (P: 739). 2. ਉਨ ਸਮੑਾਰਿ ਮੇਰਾ ਮਨੁ ਸਧਾਰੇ ॥ (ਸੁਧਰਦਾ ਹੈ). Raga Devgandhaaree 5, 25, 2:2 (P: 533). ਸਾਧ ਜਨਾ ਕੀ ਰੇਨ ਨਾਨਕ ਮੰਗਲ ਸੂਖ ਸਧਾਰੇ ॥ (ਸੁੱਖ ਸੰਵਾਰਦੀ/ਦਿੰਦੀ ਹੈ). Raga Dhanaasaree 5, 31, 2:2 (P: 679).
|
SGGS Gurmukhi-English Dictionary |
supports; sanctifies.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|