Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sanmukʰ⒰. 1. ਹਜ਼ੂਰੀਆਂ, ਆਗਿਆ ਮੰਨਣ ਲਈ ਹਰ ਸਮੇਂ ਤਿਆਰ। 2. ਸਾਹਮਣੇ। 3. ਆਗਿਆਕਾਰੀ, ਹੁਕਮ ਮੰਨਣ ਵਾਲਾ। 1. faithful, devoted. 2. face to face. 3. obedient, amenable. ਉਦਾਹਰਨਾ: 1. ਕਉਣੁ ਸੁ ਸਨਮੁਖੁ ਕਉਣ ਵੇਮੁਖੀਆ ॥ Raga Maajh 5, Asatpadee 36, 3:2 (P: 131). ਜੇ ਕੋ ਸਿਖੁ ਗੁਰੂ ਸੇਤੀ ਸਨਮੁਖੁ ਹੋਵੈ ॥ Raga Raamkalee 3, Anand, 21:1 (P: 919). 2. ਭਗਤ ਜਨਾ ਕਉ ਸਨਮੁਖੁ ਹੋਵੈ ਸੁ ਹਰਿ ਰਾਸਿ ਲਏ ਵੇਮੁਖ ਭਸੁ ਪਾਹੁ ॥ Raga Bilaaval 4, Vaar 7:3 (P: 852). 3. ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ ॥ Raga Raamkalee, Baba Sundar, Sad, 6:2 (P: 924).
|
SGGS Gurmukhi-English Dictionary |
1. facing toward. 2. follower, obedient.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ: ਸਨਮੁਖ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|