Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sanaa-i. ਉਸਤਤ, ਵਡਿਆਈ, ਸ਼ੋਭਾ, ਜਸ। admiration; esteem, glory. ਉਦਾਹਰਨ: ਚਉਥੀ ਨੀਅਤਿ ਰਾਸਿ ਮਨੁ ਪੰਜਵੀਂ ਸਿਫਤਿ ਸਨਾਇ ॥ Raga Maajh 1, Vaar 7ਸ, 1, 3:3 (P: 141). ਅੰਤਰੁ ਸਚਾ ਮਨੁ ਸਚਾ ਸਚੀ ਸਿਫਤਿ ਸਨਾਇ ॥ (ਸ਼ੋਭਾ). Raga Vadhans 3, Asatpadee 1, 6:1 (P: 565).
|
SGGS Gurmukhi-English Dictionary |
admiration/ glorification (of God).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਸਨਾ। 2. ਅ਼. [ثنا] ਸਨਾ. ਨਾਮ/n. ਉਸਤਤਿ. ਵਡਿਆਈ. “ਪੰਜਵੀ ਸਿਫਤਿ ਸਨਾਇ” (ਮਃ ੧ ਵਾਰ ਮਾਝ) ਪੰਜਵੀਂ ਨਮਾਜ਼ ਹੈ ਕਿ ਸਿਫਤੀ ਦੀ ਉਸਤਤਿ ਕਰਨੀ। 3. ਫ਼ਾ. [شہنائی] ਸ਼ਹਨਾਈ. ਨਫੀਰੀ. “ਬਜੰਤ੍ਰ ਕੋਟਿ ਬਾਜਹੀਂ। ਸਨਾਇ ਭੇਰਿ ਸਾਜਹੀਂ.” (ਰਾਮਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|