Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sanaaṫan. ਬ੍ਰਹਮਾ ਦਾ ਇਕ ਪੁਤਰ। one of the sons of Bramah. ਉਦਾਹਰਨ: ਬ੍ਰਹਮਾਦਿਕ ਸਨਕਾਦਿਕ ਸਨਕ ਸਨੰਦਨ ਸਨਾਤਨ ਸਨਤ ਕੁਮਾਰ ਤਿਨ ਕਉ ਮਹਲੁ ਦੁਲਭਾਵਉ ॥ Raga Aaasaa 5, 121, 2:2 (P: 401).
|
English Translation |
adj. old, traditional, ancient, primeval, classical.
|
Mahan Kosh Encyclopedia |
ਸੰ. ਵਿ. ਬਹੁਤ ਪੁਰਾਣਾ. ਅਨਾਦਿ ਕਾਲ ਦਾ। 2. ਨਿੱਤ ਰਹਿਣ ਵਾਲਾ। 3. ਨਾਮ/n. ਪਰਮੇਸੁਰ. ਕਰਤਾਰ. “ਅਬ ਮਨ ਉਲਟਿ ਸਨਾਤਨ ਹੂਆ.” (ਗਉ ਕਬੀਰ) 4. ਬ੍ਰਹਮਾ। 5. ਵਿਸ਼ਨੁ। 6. ਬ੍ਰਹਮਾ ਦਾ ਇੱਕ ਮਾਨਸ ਪੁਤ੍ਰ. ਦੇਖੋ- ਸਨਕਾਦਿਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|