Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sanaath. ਨਾਥ (ਸੁਆਮੀ, ਮਾਲਕ) ਵਾਲਾ। sublime Lord. ਉਦਾਹਰਨ: ਚਰਣ ਸਰਣ ਸਨਾਥ ਇਹੁ ਮਨੁ ਰੰਗਿ ਰਾਤੇ ਲਾਲ ॥ Raga Maaroo 5, Asatpadee 3, 8:1 (P: 1018).
|
SGGS Gurmukhi-English Dictionary |
God that is master of all.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਨਾਥਾ) ਵਿ. ਨਾਥ (ਸ੍ਵਾਮੀ) ਸਹਿਤ. ਮਾਲਿਕ ਵਾਲਾ. ਜਿਸ ਦੇ ਸਿਰ ਪੁਰ ਕੋਈ ਸ੍ਵਾਮੀ ਹੈ. “ਤਿਨ ਦੇਖੇ ਹਉ ਭਇਆ ਸਨਾਥ.” (ਤੁਖਾ ਛੰਤ ਮਃ ੪) “ਤਿਨ ਸਫਲਿਓ ਜਨਮੁ ਸਨਾਥਾ.” (ਜੈਤ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|