Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sanaathaa. 1. (ਮਾਲਕ ਵਾਲਾ) ਵਫਾਦਾਰ। 2. ਅਰਥ ਵਾਲਾ, ਮਾਲਕ ਦਾ ਹੋ ਕੇ ਗੁਜਰਨ ਵਾਲਾ। 1. faithful. 2. belonging to the Lord. ਉਦਾਹਰਨਾ: 1. ਇਨ ਤੇ ਕਹਹੁ ਤੁਮ ਕਵਨ ਸਨਾਥਾ ॥ Raga Gaurhee 5, Sukhmanee 19, 5:4 (P: 288). 2. ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥ Raga Jaitsaree 4, 1, 3:1 (P: 696).
|
SGGS Gurmukhi-English Dictionary |
1. God, the master all. 2. go along/ accompany.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਨਾਥ) ਵਿ. ਨਾਥ (ਸ੍ਵਾਮੀ) ਸਹਿਤ. ਮਾਲਿਕ ਵਾਲਾ. ਜਿਸ ਦੇ ਸਿਰ ਪੁਰ ਕੋਈ ਸ੍ਵਾਮੀ ਹੈ. “ਤਿਨ ਦੇਖੇ ਹਉ ਭਇਆ ਸਨਾਥ.” (ਤੁਖਾ ਛੰਤ ਮਃ ੪) “ਤਿਨ ਸਫਲਿਓ ਜਨਮੁ ਸਨਾਥਾ.” (ਜੈਤ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|