Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sanaᴺḋan. ਬ੍ਰਹਮਾ ਦਾ ਇਕ ਪੁੱਤਰ। one of the sons of Brahmah. ਸਨਕ ਸਨੰਦਨ ਨਾਰਦ ਮੁਨਿ ਸੇਵਹਿ ਅਨਦਿਨੁ ਜਪਤ ਰਹਹਿ ਬਨਵਾਰੀ ॥ Raga Goojree 4, Asatpadee 1, 2:1 (P: 507).
|
Mahan Kosh Encyclopedia |
(ਸਨੰਦ) ਵਿ. ਪੁਤ੍ਰ ਸਹਿਤ। 2. ਨਾਮ/n. ਸਨੰਦਨ ਦਾ ਸੰਖੇਪ. ਦੇਖੋ- ਸਨਕਾਦਿਕ. “ਸਨਕ ਸਨੰਦ ਮਹੇਸ ਸਮਾਨਾ.” (ਧਨਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|