Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Sabaḋ⒤. 1. ਪ੍ਰਭੂ, ਕਰਤਾਰ। 2. ਸੁਰ, ਧੁਨੀ। 3. ਗੁਰੂ ਦੀ ਬਾਣੀ/ਸਬਦ। 4. ਨਾਮ। 5. ਉਪਦੇਸ਼। 6. ਧੁਨੀਆ ਦਾ ਸਾਰਥਕ ਇਕੱਠ, ਲਫਜ਼। 7. ਹੁਕਮ। 8. ਸਮੁੰਦਰ (ਭਾਵ)। 1. the God, the Lord. 2. syllable, tone. 3. Guru’s word, Guru’s hymns. 4. Divine name, holy/celestial name, God’s/Lord’s name. 5. teachings, instructions. 6. word, meaningful combination of tones. 7. command, order. 8. sea, ocean. ਉਦਾਹਰਨਾ: 1. ਸਾਖਾ ਤੀਨਿ ਨਿਵਾਰੀਆ ਏਕ ਸਬਦਿ ਲਿਵ ਲਾਇ ॥ Raga Sireeraag 3, Asatpadee 20, 3:2 (P: 66). ਉਦਾਹਰਨ: ਆਪੇ ਮੇਲਿ ਮਿਲਾਇਦਾ ਨਾਨਕ ਸਬਦਿ ਸਮਾਇ ॥ Raga Sireeraag 5, Asatpadee 24, 8:2 (P: 69). 2. ਅਨਹਦ ਸਬਦਿ ਸੁਹਾਵਣੇ ਪਾਈਐ ਗੁਰ ਵੀਚਾਰਿ ॥ Raga Sireeraag 1, 18, 2:3 (P: 21). ਚਾਤ੍ਰਿਕ ਮੀਨ ਜਲ ਹੀ ਤੇ ਸੁਖੁ ਪਾਵਹਿ ਸਾਰਿੰਗ ਸਬਦਿ ਸੁਹਾਈ ॥ Raga Malaar 1, 3, 1:1 (P: 1274). 3. ਜਬ ਲਗੁ ਸਬਦਿ ਨ ਭੇਦੀਐ ਕਿਉ ਸੋਹੈ ਗੁਰਦੁਆਰਿ ॥ Raga Sireeraag 1, 13, 5:2 (P: 19). ਸਤਸੰਗਤਿ ਸਤਗੁਰੁ ਪਾਈਐ ਅਹਿਨਿਸਿ ਸਬਦਿ ਸਲਾਹਿ ॥ (ਗੁਰਸ਼ਬਦ ਦੁਆਰਾ). Raga Sireeraag 1, 21, 1:2 (P: 22). 4. ਭੈ ਬਿਨੁ ਨਿਰਭਉ ਕਿਉ ਥੀਐ ਗੁਰਮੁਖਿ ਸਬਦਿ ਸਮਾਇ ॥ Raga Sireeraag 1, 11, 1:2 (P: 18). 5. ਨਾਨਕ ਨਾਮੁ ਮਿਲੈ ਵਡਿਆਈ ਗੁਰ ਕੈ ਸਬਦਿ ਪਛਾਤਾ ॥ Raga Sireeraag 3, Asatpadee 22, 8:3 (P: 68). ਵਡੈ ਭਾਗਿ ਨਾਉ ਪਾਈਐ ਗੁਰਮਤਿ ਸਬਦਿ ਸੁਹਾਈ ॥ (ਗੁਰਮਤਿ ਅਤੇ ਗੁਰ ਉਪਦੇਸ਼ ਦੁਆਰਾ ਜੀਵਨ ਸੋਹਣਾ ਬਣਿਆ ਹੈ). Raga Sireeraag 3, Asatpadee 24, 3:1 (P: 69). 6. ਗੁਰਮੁਖਿ ਸਬਦਿ ਵਖਾਣੈ ਕੋਇ ॥ (ਕੋਈ ਗੁਰਮੁਖ ਹੀ ‘ਸ਼ਬਦ’ ਰਾਹੀਂ ਉਸ ਨੂੰ ਬਿਆਨਦਾ ਹੈ). Raga Aaasaa 3, 42, 2:4 (P: 361). 7. ਤੁਧੁ ਆਪੇ ਭਾਵੈ ਤਿਵੈ ਚਲਾਵਹਿ ਸਭ ਤੇਰੇ ਸਬਦਿ ਸਮਾਇ ਜੀਉ ॥ Raga Aaasaa 4, Chhant 14, 4:2 (P: 448). ਨਾ ਜੀਉ ਮਰੈ ਨ ਮਾਰਿਆ ਜਾਈ ਕਰਿ ਦੇਖੈ ਸਬਦਿ ਰਜਾਈ ਹੇ ॥ (ਉਹ ਵਾਹਿਗੁਰੂ ਹੁਕਮ ਦੁਆਰਾ ਕਰਕੇ ਵੇਖਦਾ ਹੈ). Raga Maaroo 1, Solhaa 6, 13:3 (P: 1026). 8. ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ ॥ Raga Raamkalee, Balwand & Sataa, Vaar 4:3 (P: 967).
|
| SGGS Gurmukhi-English Dictionary |
1. through/ with divine words/ Bani. 2. divine words/ discourse/ composition/ Bani.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|