Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sabar. ਸੰਤੋਖ। patience, contentment.
ਉਦਾਹਰਨ:
ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨੑਿ ॥ Salok, Farid, 116:1 (P: 1384).

English Translation
n.m. patience, contentment; tolerance.

Mahan Kosh Encyclopedia

ਅ਼. [صبر] ਸਬ੍ਰ. ਨਾਮ/n. ਸੰਤੋਖ. “ਸਬਰ ਏਹੁ ਸੁਆਉ.” (ਸ. ਫਰੀਦ) 2. ਸੰ. ਸ਼ਵਰ. ਇੱਕ ਨੀਚ ਜਾਤੀ, ਜੋ ਭੀਲਾਂ ਦੀ ਸ਼ਾਖ ਹੈ। 3. ਸ਼ਿਵ। 4. ਤੰਤ੍ਰਸ਼ਾਸਤ੍ਰ, ਜਿਸ ਵਿੱਚ ਅਨੇਕ ਮੰਤ੍ਰਾਂ ਦਾ ਵਰਣਨ ਹੈ. ਇਹ ਸ਼ਿਵ ਦਾ ਰਚਿਆ ਦੱਸੀਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits