Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sabaa-ee. 1. ਸਾਰੀ ਲੋਕਾਈ। 2. ਸਾਰਾ, ਸਭ। 3. ਸਭ ਵਿਚ। 4. ਸਭ ਨੂ। 5. ਕੁਲ (total), ਸਾਰੀ। 6. ਸਭ ਥਾਂ, ਹਰ ਜਗ੍ਹਾਂ। 1. all, entire mankind. 2. whole, entire world. 3. among all. 4. every one. 5. total, all. 6. within all, everywhere.
ਉਦਾਹਰਨਾ:
1. ਪ੍ਰਭੁ ਦੂਰਿ ਨ ਹੋਈ ਘਟਿ ਘਟਿ ਸੋਹੀ ਤਿਸ ਕੀ ਨਾਰਿ ਸਬਾਈ ॥ Raga Soohee 1, Chhant 3, 3:3 (P: 765).
ਗਿਆਨ ਵਿਹੂਣੀ ਭਵੈ ਸਬਾਈ ॥ (ਸਾਰੀ ਦੁਨੀਆਂ). Raga Maaroo 1, Solhaa 14, 8:1 (P: 1034).
2. ਦਿਨਸੁ ਚੜੈ ਫਿਰਿ ਆਥਵੈ ਰੈਣਿ ਸਬਾਈ ਜਾਇ ॥ Raga Sireeraag 4, 70, 1:1 (P: 41).
ਨਾਮ ਬਿਹੂਣੀ ਦੁਖਿ ਜਲੈ ਸਬਾਈ ॥ (ਸਾਰੀ ਸ੍ਰਿਸ਼ਟੀ). Raga Aaasaa 3, 45, 2:3 (P: 362).
ਘਟ ਘਟ ਅੰਤਰਿ ਬ੍ਰਹਮੁ ਲੁਕਾਇਆ ਘਟਿ ਘਟਿ ਜੋਤਿ ਸਬਾਈ ॥ (ਸਭ ਥਾਂ). Raga Sorath 1, 6, 3:1 (P: 597).
ਗਾਉ ਮੰਗਲੋ ਨਿਤ ਹਰਿ ਜਨਹੁ ਪੁੰਨੀ ਇਛ ਸਬਾਈ ਰਾਮ ॥ (ਸਾਰੀਆਂ). Raga Soohee 5, Chhant 5, 4:1 (P: 780).
3. ਹਰਿ ਹਰਿ ਰੂਪੁ ਸਭ ਜੋਤਿ ਸਬਾਈ ਹਰਿ ਨਿਕਟ ਵਸੈ ਹਰਿ ਕੋਲੀ ॥ Raga Gaurhee 4, 53, 2:2 (P: 168/169).
4. ਮਾਤਾ ਪਿਤਾ ਸੁਤ ਨੇਹੁ ਘਨੇਰਾ ਮਾਇਆ ਮੋਹੁ ਸਬਾਈ ॥ Raga Sireeraag 1, Pahray 2, 1:3 (P: 75).
5. ਲਖ ਚਉਰਾਸੀਹ ਜੋਨਿ ਸਬਾਈ ॥ Raga Maaroo 5, Solhay, 5, 2:1 (P: 1075).
6. ਰਾਮ ਨਾਮੁ ਹੈ ਜੋਤਿ ਸਬਾਈ ਤਤੁ ਗੁਰਮਤਿ ਕਾਢਿ ਲਈਜੈ ॥ Raga Kaliaan 4, Asatpadee 1, 1:2 (P: 1323).

SGGS Gurmukhi-English Dictionary
1. all, whole, entire. 2. in/to/over all.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

(ਸਬਾਇਆ, ਸਬਾਇੜਾ, ਸਬਾਇੜੀ, ਸਬਾਏ) ਵਿ. ਸਪਾਦ. ਸਵਾਇਆ. ਇੱਕ ਪੂਰਾ ਅਤੇ ਦੂਜੇ ਹਿੱਸੇ ਦੇ ਚੌਥੇ ਭਾਗ ਸਹਿਤ। 2. ਪੜਨਾਂਵ/pron. ਸਭ. “ਸੁਣਿਅਹੁ ਲੋਕ ਸਬਾਇਆ.” (ਵਾਰ ਆਸਾ) “ਠਾਕੁਰ ਏਕ, ਸਬਾਈ ਨਾਰਿ.” (ਓਅੰਕਾਰ) “ਰੁੰਨੇ ਬੀਰ ਸਬਾਏ.” (ਵਡ ਮਃ ੧ ਅਲਾਹਣੀਆ) 3. ਸੰ. ਸਮਵਾਯ. ਸੰਬੰਧ. ਮੇਲ. ਪੁਰਖ ਏਕ ਹੈ, ਹੋਰ ਸਗਲੀ ਨਾਰਿ ਸਬਾਈ.” (ਮਃ ੩ ਵਾਰ ਵਡ) 4. ਦੇਖੋ- ਸਮਵਾਯ ਸੰਬੰਧ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits