Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sabaa-é. 1. ਸਾਰੇ, ਸਭ। 2. ਹਰ ਇਕ। 3. ਹਰ ਥਾਂ। 1. all. 2. everybody. 3. every where. ਉਦਾਹਰਨਾ: 1. ਮਨਮੁਖ ਭੂਲੇ ਲੋਕ ਸਬਾਏ ॥ Raga Maajh 3, Asatpadee 14, 5:2 (P: 117). 2. ਸਬਦਿ ਰੰਗਾਏ ਹੁਕਮਿ ਸਬਾਏ ॥ Raga Maajh 1, Asatpadee 1, 1:1 (P: 109). 3. ਘਰਿ ਬਾਹਰਿ ਸੁਖ ਸਹਜ ਸਬਾਏ ॥ (ਹਰ ਥਾਂ). Raga Gaurhee 5, 96, 1:2 (P: 184).
|
SGGS Gurmukhi-English Dictionary |
1. all, entire. 2. over/in all. 3. all around.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਬਾਇਆ, ਸਬਾਇੜਾ, ਸਬਾਇੜੀ, ਸਬਾਈ) ਵਿ. ਸਪਾਦ. ਸਵਾਇਆ. ਇੱਕ ਪੂਰਾ ਅਤੇ ਦੂਜੇ ਹਿੱਸੇ ਦੇ ਚੌਥੇ ਭਾਗ ਸਹਿਤ। 2. ਪੜਨਾਂਵ/pron. ਸਭ. “ਸੁਣਿਅਹੁ ਲੋਕ ਸਬਾਇਆ.” (ਵਾਰ ਆਸਾ) “ਠਾਕੁਰ ਏਕ, ਸਬਾਈ ਨਾਰਿ.” (ਓਅੰਕਾਰ) “ਰੁੰਨੇ ਬੀਰ ਸਬਾਏ.” (ਵਡ ਮਃ ੧ ਅਲਾਹਣੀਆ) 3. ਸੰ. ਸਮਵਾਯ. ਸੰਬੰਧ. ਮੇਲ. ਪੁਰਖ ਏਕ ਹੈ, ਹੋਰ ਸਗਲੀ ਨਾਰਿ ਸਬਾਈ.” (ਮਃ ੩ ਵਾਰ ਵਡ) 4. ਦੇਖੋ- ਸਮਵਾਯ ਸੰਬੰਧ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|