Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sabaah. ਰਾਤ। night. ਉਦਾਹਰਨ: ਚਊਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ ॥ Raga Maajh 1, Vaar 18ਸ, 2, 1:4 (P: 146).
|
Mahan Kosh Encyclopedia |
ਨਾਮ/n. ਭੋਰ. ਤੜਕਾ. ਅਮ੍ਰਿਤਵੇਲਾ. ਦੇਖੋ- ਸੁਬਹ। 2. ਵਿ. ਸ਼ਬ (ਰਾਤ) ਦਾ. “ਚਉਥੈ ਪਹਰਿ ਸਬਾਹ ਕੈ.” (ਮਃ ੧ ਵਾਰ ਮਾਝ) ਰਾਤ ਦੇ ਪਿਛਲੇ ਪਹਰ ਵਿੱਚ। 3. ਸਭ (ਸਰਵ) ਨੂੰ। 4. ਪਹੁਚਾਉਣਾ. ਦੇਖੋ- ਸੰਵਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|