Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sabooree. 1. ਸਬਰ ਦਾ ਭਾਵ, ਸੰਤੋਖ। 2. ਸਾਬਰ, ਸਬਰ/ਸੰਤੋਖ ਵਾਲਾ, ਸੰਤੋਖੀ। 1. contentment. 2. content, contented. ਉਦਾਹਰਨਾ: 1. ਸਿਦਕੁ ਸਬੂਰੀ ਸਾਦਿਕਾ ਸਬਰੁ ਤੋਸਾ ਮਲਾਇਕਾ ॥ Raga Sireeraag 4, 2, Salok, 1, 2:1 (P: 83). 2. ਭਾਖਿ ਲੇਨੇ ਪੰਚੈ ਹੋਇ ਸਬੂਰੀ ॥ Raga Bhairo, Kabir, 4, 2:2 (P: 1158).
|
SGGS Gurmukhi-English Dictionary |
1.contentment. 2. content.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਫ਼ਾ. [صبُوری] ਸਬੂਰੀ. ਨਾਮ/n. ਸਬਰ ਦਾ ਭਾਵ. ਸੰਤੋਖ. “ਸਿਦਕ ਸਬੂਰੀ ਸਾਦਿਕਾ.” (ਮਃ ੧ ਵਾਰ ਸ੍ਰੀ) “ਸਿਦਕ ਸਬੂਰੀ ਸੰਤ ਨ ਮਿਲਿਓ.” (ਮਾਰੂ ਅ: ਮਃ ੫ ਅੰਜੁਲੀਆਂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|