Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sabʰaṫ⒰. 1. ਸਭ ਥਾਂ, ਹਰ ਜਗ੍ਹਾ। 2. ਸਾਰੇ। 1. every where, at every place. 2. every body, all. ਉਦਾਹਰਨਾ: 1. ਇਹੁ ਹਰਿ ਰਸੁ ਵਣਿ ਤਿਣਿ ਸਭਤੁ ਹੈ ਭਾਗਹੀਣ ਨਹੀ ਖਾਇ ॥ Raga Sireeraag 4, 69, 3:1 (P: 41). 2. ਤੜ ਸੁਣਿਆ ਸਭਤੁ ਜਗਤ ਵਿਚਿ ਭਾਈ ਵੇਮੁਖੁ ਸਣੈ ਨਫਰੈ ਪਉਲੀ ਪਉਦੀ ਫਾਵਾ ਹੋਇ ਕੈ ਉਠਿ ਘਰਿ ਆਇਆ ॥ Raga Goojree 4, Vaar 12, Salok, 4, 1:4 (P: 306).
|
SGGS Gurmukhi-English Dictionary |
1. everywhere, at every place. 2. everybody, all.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਭਤੈ) ਸੰ. ਸਰਵਤ੍ਰ. ਵ੍ਯ. ਸਭ ਕਾਲ ਵਿੱਚ। 2. ਸਾਰੇ ਅਸਥਾਨਾਂ ਵਿੱਚ. “ਇਹੁ ਹਰਿਰਸ ਵਣ ਤਿਣ ਸਭਤੁ ਹੈ.” (ਸ੍ਰੀ ਮਃ ੪) “ਸਭਤੈ ਰਹਿਆ ਸਮਾਇ.” (ਗਉ ਅ: ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|