Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sabʰṫæ. ਹਰ ਥਾਂ, ਸਭ ਥਾਈਂ। every where. ਉਦਾਹਰਨ: ਮੇਰਾ ਪ੍ਰਭੁ ਨਿਰਮਲਾ ਸਭਤੈ ਰਹਿਆ ਸਮਾਇ ॥ (ਸਭ ਥਾਈਂ). Raga Gaurhee 3, Asatpadee 8, 2:2 (P: 233).
|
SGGS Gurmukhi-English Dictionary |
everywhere; to all.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਭਤੁ) ਸੰ. ਸਰਵਤ੍ਰ. ਵ੍ਯ. ਸਭ ਕਾਲ ਵਿੱਚ। 2. ਸਾਰੇ ਅਸਥਾਨਾਂ ਵਿੱਚ. “ਇਹੁ ਹਰਿਰਸ ਵਣ ਤਿਣ ਸਭਤੁ ਹੈ.” (ਸ੍ਰੀ ਮਃ ੪) “ਸਭਤੈ ਰਹਿਆ ਸਮਾਇ.” (ਗਉ ਅ: ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|