| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Sabʰnaa. ਸਾਰੇ, ਸਭ। all. ਉਦਾਹਰਨ:
 ਸਭਨਾ ਜੀਆ ਦਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥ (ਸਾਰੇ). Japujee, Guru Nanak Dev, 5:11 (P: 2).
 ਸਭਨਾ ਲਿਖਿਆ ਵੁੜੀ ਕਲਾਮ ॥ (ਸਾਰਿਆਂ ਨੂੰ). Japujee, Guru Nanak Dev, 16:15 (P: 3).
 ਨਿਰਭਉ ਸਦਾ ਦਇਆਲੁ ਹੈ ਸਭਨਾ ਕਰਦਾ ਸਾਰ ॥ (ਸਭ ਦੀ). Raga Sireeraag 3, 36, 5:3 (P: 27).
 ਸਭਨਾ ਸਾਹੁਰੈ ਵੰਞਣਾ ਸਭਿ ਮੁਕਲਾਵਣਹਾਰ ॥ (ਸਭ ਨੇ). Raga Sireeraag 5, 93, 4:1 (P: 50/51).
 | 
 
 | Mahan Kosh Encyclopedia |  | (ਸਭਨਾਹਾ, ਸਭਨੀ) ਸਰਵ ਕੋ. ਸਭਪ੍ਰਤਿ. ਸਾਰਿਆਂ ਨੂੰ. “ਅਣਮੰਗਿਆ ਦਾਨ ਦੇਵਣਾ ਸਭਨਾਹਾ ਜੀਆ.” (ਮਃ ੪ ਵਾਰ ਵਡ) 2. ਸਭਨਾ ਨੇ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |