Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sabʰraa-ee. ਵੱਧ ਪ੍ਰਕਾਸ਼ ਦੇਣ ਵਾਲੀ, ਸ+ਭਰਾਈ, ਭਰਾਵਾਂ ਵਾਲੀ, ਇਜ਼ਤਮਾਨ ਵਾਲੀ, ਰਾਇ ਦੀ ਪਤਨੀ (ਰਾਣੀ)। respected woman, queen. ਉਦਾਹਰਨ: ਸਾ ਕੁਲਵੰਤੀ ਸਾ ਸਭਰਾਈ ਜੋ ਪਿਰਿ ਕੈ ਰੰਗਿ ਸਵਾਰੀ ਜੀਉ ॥ Raga Maajh 5, 11, 3:3 (P: 97).
|
SGGS Gurmukhi-English Dictionary |
respected woman, queen of all.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਸਭਨਾਂ ਵਿੱਚੋਂ ਵਧਕੇ ਪ੍ਰਕਾਸ਼ ਕਰਨ ਵਾਲੀ. ਪ੍ਰਧਾਨ ਰਾਣੀ. “ਸਾ ਕੁਲਵੰਤੀ ਸਾ ਸਭਰਾਈ ਜੋ ਪਿਰ ਕੈ ਰੰਗਿ ਸਵਾਰੀ ਜੀਉ.” (ਮਾਝ ਮਃ ੫) 2. ਨਾਮ/n. ਸ਼੍ਰੀ ਗੁਰੂ ਅੰਗਦਦੇਵ ਜੀ ਦੀ ਭੂਆ, ਬਾਬਾ ਫੇਰੂ ਜੀ ਦੀ ਭੈਣ, ਜਿਸ ਨੂੰ ਫਿਰਾਈ ਭੀ ਆਖਦੇ ਹਨ. ਇਸ ਦਾ ਵਿਆਹ ਖਡੂਰ ਪਿੰਡ ਵਿੱਚ ਹੋਇਆ ਸੀ। 3. ਦੇਖੋ- ਸਤਭਰਾਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|