Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sabʰ-hi. ਸਾਰਿਆਂ ਤੋਂ; ਸਾਰੇ। from all; all. ਉਦਾਹਰਨ: ਸਭ ਹੀ ਮਧਿ ਸਭਹਿ ਤੇ ਬਾਹਰਿ ਬੇਮੁਹਤਾਜ ਬਾਪਾ ॥ (ਸਭ ਤੋਂ). Raga Sireeraag 5, 97, 2:2 (P: 51). ਲੋਭ ਲਹਰਿ ਸਭੁ ਸੁਆਨੁ ਹਲਕੁ ਹੈ ਹਲਕਿਓ ਸਭਹਿ ਬਿਗਾਰੇ ॥ Raga Nat-Naraain 4, Asatpadee 6, 7:1 (P: 983). ਹਮ ਸੁਖੁ ਪਾਇਆ ਤਾਂ ਸਭਹਿ ਸੁਹੇਲੇ ॥ (ਸਾਰੇ). Raga Bhairo 5, 22, 1:1 (P: 1141).
|
SGGS Gurmukhi-English Dictionary |
all, everything, of all.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|