Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sabʰaa. 1. ਸਾਰੀ, ਸਭ (ਉਚਾਰਣ ਸੱਭਾ)। 2. ਸਭਾ ਦਾ ਸਥਾਨ, ਰਾਜ ਦਰਬਾਰ। 3. ਸੰਗਤ, ਮੰਡਲੀ। 1. all. 2. royal court. 3. assembly, audience. ਉਦਾਹਰਨਾ: 1. ਜਾ ਪਤਿ ਲੇਖੈ ਨ ਪਵੈ ਸਭਾ ਪੂਜ ਖੁਆਰੁ ॥ Raga Sireeraag 1, 8, 2:3 (P: 17). 2. ਤਖਤ ਸਭਾ ਮੰਡਨ ਦੋਲੀਚੇ ॥ Raga Gaurhee 5, 81, 3:1 (P: 179). ਲਾਲ ਸੁਪੇਦ ਦੁਲੀਚਿਆ ਬਹੁ ਸਭਾ ਬਣਾਈ ॥ Raga Saarang 4, Vaar 24:3 (P: 1247). 3. ਸਿਖ ਸਭਾ ਦੀਖਿਆ ਕਾ ਭਾਉ ॥ Raga Aaasaa 1, 6, 4:1 (P: 350).
|
SGGS Gurmukhi-English Dictionary |
[P. n.] Assembly, company
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. assembly, council, meeting, congregation, convention, synod; association, social body or organization, society.
|
Mahan Kosh Encyclopedia |
ਵਿ. ਸਰਵ ਹੀ. ਸਾਰੀ. ਤਮਾਮ. “ਜਾਣਹਿ ਬਿਰਥਾ ਸਭਾ ਮਨ ਕੀ.” (ਆਸਾ ਮਃ ੫) “ਆਪਿ ਤਰਿਆ ਸਭਾ ਸ੍ਰਿਸਟਿ ਛਡਾਵੈ.” (ਵਾਰ ਰਾਮ ੨ ਮਃ ੫) 2. ਸੰ. ਨਾਮ/n. ਜੋ ਸ (ਸਾਥ) ਭਾ (ਪ੍ਰਕਾਸ਼ੇ). ਮਜਲਿਸ. ਮੰਡਲੀ। 3. ਸਭਾ ਦਾ ਅਸਥਾਨ. ਦਰਬਾਰ ਦਾ ਘਰ. “ਗੁਰਸਭਾ ਏਵ ਨ ਪਾਈਐ.” (ਮਃ ੩ ਵਾਰ ਸ੍ਰੀ) 4. ਰਾਜਾ ਦਾ ਦਰਬਾਰੀ ਕਮਰਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|