Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sabʰaagé. 1. ਭਾਗਾਂ ਵਾਲੇ। 2. ਭਾਗਾਂ ਵਾਲੇ ਨੂੰ। 3. ਚੰਗੇ। 1. auspicious. 2. fortunate. 3. good. ਉਦਾਹਰਨਾ: 1. ਹਰਿ ਕੰਠਿ ਲਾਗੇ ਦਿਨ ਸਭਾਗੇ ਮਿਲਿ ਨਾਹ ਸੇਜ ਸੋਹੰਤੀਆ ॥ Raga Aaasaa 5, Chhant 14, 4:4 (P: 462). 2. ਹੋਇ ਕ੍ਰਿਪਾਲੁ ਪ੍ਰਭ ਮਿਲਹ ਸਭਾਗੇ ॥ Raga Soohee 5, Chhant 5, 3:4 (P: 737). 3. ਸਤਿਗੁਰ ਦਾਤੈ ਨਾਮੁ ਦਿੜਾਇਆ ਮੁਖਿ ਮਸਤਕਿ ਭਾਗ ਸਭਾਗੇ ॥ Raga Gaurhee 4, 62, 1:2 (P: 171).
|
SGGS Gurmukhi-English Dictionary |
auspicious, blessed, of good fortune.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|