Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samajʰ. ਬੁੱਧੀ, ਅਕਲ, ਸੂਝ ਬੋਧ/ਗਿਆਨ ਹੋਣਾ । understanding, comprehension. ਉਦਾਹਰਨ: ਕਹੀਅਤ ਆਨ ਅਚਰੀਅਤ ਅਨ ਕਛੁ ਸਮਝ ਨ ਪਰੈ ਅਪਰ ਮਾਇਆ ॥ Raga Sorath Ravidas, 3, 3:1 (P: 658). ਤਾ ਕੀ ਗਤਿ ਮਿਤਿ ਅਵਰੁ ਨ ਜਾਣੈ ਗੁਰ ਬਿਨੁ ਸਮਝ ਨ ਹੋਈ ॥ (ਗਿਆਨ). Raga Raamkalee 1, 8, 2:2 (P: 879).
|
English Translation |
n.f. understanding, comprehension, comprehension, prehension, knowledge, perception, sense, intellect, intelligence, savvy.
|
Mahan Kosh Encyclopedia |
ਨਾਮ/n. ਸੰਬੋਧ. ਪੂਰਣ ਗ੍ਯਾਨ. ਸਮ੍ਯਕ ਗ੍ਯਾਨ. ਸਮ੍ਯਕ ਬੁੱਧਿ. “ਸਮਝ ਨ ਪਰੀ ਬਿਖੈ ਰਸਿ ਰਚਿਓ.” (ਜੈਤ ਮਃ ੯). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|