Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samjʰas⒤. 1. ਸਮਝੇ, ਬੋਧ ਪ੍ਰਾਪਤ ਕਰੇ। 2. ਸਮਝਦਾਰ। 1. understand, recognize. 2. by understanding. ਉਦਾਹਰਨਾ: 1. ਕਹੁ ਰਵਿਦਾਸ ਸਭੈ ਨਹੀ ਸਮਝਸਿ ਭੂਲਿ ਪਰੇ ਜੈਸੇ ਬਉਰੇ ॥ Raga Raamkalee Ravidas, 1, 3:1 (P: 974). 2. ਮਨੁ ਭੂਲਉ ਸਮਝਸਿ ਸਾਚ ਨਾਇ ॥ Raga Basant 1, Asatpadee 2, 1:1 (P: 1187).
|
|