Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samjʰaa-i. ਸਿਖਿਆ ਦੇਓ, ਸਮਝਾਓ, ਬੋਧ ਕਰਵਾਓ। instruct, teach, make him understand. ਉਦਾਹਰਨ: ਭਾਈ ਰੇ ਇਸੁ ਮਨ ਕਉ ਸਮਝਾਇ ॥ Raga Sireeraag 3, 39, 1:1 (P: 28). ਕਰਹੁ ਕ੍ਰਿਪਾ ਭ੍ਰਮੁ ਚੂਕਈ ਮੈਂ ਸੁਮਤਿ ਦੇਹੁ ਸਮਝਾਇ ॥ Raga Gaurhee Ravidas, 1, 2:2 (P: 346).
|
|