Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samaa-u. ਸਮਾਉਂਦੇ ਹਨ, ਲੀਨ ਹੁੰਦੇ ਦਿਸਦੇ ਹਨ/ਮੈਂ ਸਮਾਵਾਂ । absorbed, blend, merge. ਉਦਾਹਰਨ: ਹੁਕਮੇ ਹਰਿ ਹਰਿ ਮਨਿ ਵਸੈ ਹੁਕਮੇ ਸਚਿ ਸਮਾਉ ॥ Raga Sireeraag 3, Asatpadee 20, 5:3 (P: 66). ਉਦਾਹਰਨ: ਕਰਿ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗਿ ਸਮਾਉ ॥ Raga Maajh 5, Din-Rain, 4:3 (P: 137).
|
SGGS Gurmukhi-English Dictionary |
obsorbe in, immerse in, merge with/in.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਸਮਾਉਣਾ ਅਤੇ ਸਮਾਇ। 2. ਸਿੰਧੀ. ਗ੍ਯਾਨ. ਇ਼ਲਮ। 3. ਸ੍ਵਰਗ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|