Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samaa-é. 1. ਵਸ ਗਏ, ਟਿਕ ਗਏ। 2. ਲੀਨ ਹੋਣਾ। 3. ਵਿਆਪਕ। 4. ਡੁਬ ਜਾਣਾ, ਸਮਾ ਜਾਣਾ, ਪੈਣਾ। 5. ਮੁਕਾ ਦੇਵੇ। 1. dwelled, enshrined. 2. merged, blended. 3. pervading. 4. sinks. 5. nipped, curtailed, finished. ਉਦਾਹਰਨਾ: 1. ਦੁਖ ਨਾਠੇ ਸੁਖ ਆਇ ਸਮਾਏ ॥ Raga Gaurhee 5, 127, 3:1 (P: 191). ਚਰਣ ਕਮਲ ਰਿਦ ਮਾਹਿ ਸਮਾਏ ਤਹ ਭਰਮੁ ਅੰਧੇਰਾ ਨਾਹੀ ॥ Raga Goojree 5, 19, 1:2 (P: 499). 2. ਗੁਰ ਕੈ ਸਬਦਿ ਸਦ ਰਹੈ ਸਮਾਏ ॥ Raga Maajh 3, Asatpadee 19, 5:2 (P: 120). ਮਨੁ ਮੋਹਨਿ ਮੋਹਿ ਲੀਆ ਜੀਉ ਦੁਬਿਧਾ ਸਹਿਜ ਸਮਾਏ ॥ Raga Gaurhee 3, 3, 1:2 (P: 245). ਜਿਸ ਤੇ ਉਪਜੇ ਤਿਸੁ ਮਹਿ ਸਮਾਏ. Raga Gaurhee 5, Sukhmanee 14, 8:7 (P: 282). 3. ਅਲਖ ਅਭੇਉ ਹਰਿ ਰਹਿਆ ਸਮਾਏ ॥ Raga Maajh 3, Asatpadee 30, 2:1 (P: 127). 4. ਬਿਨੁ ਹਰਿ ਨਾਮ ਨ ਛੂਟਸੀ ਮਰਿ ਨਰਕ ਸਮਾਏ ॥ Raga Aaasaa 1, Asatpadee 18, 5:1 (P: 420). 5. ਮਨ ਸਿਉ ਜੂਝਿ ਮਰੈ ਪ੍ਰਭੁ ਪਾਏ ਮਨਸਾ ਮਨਹਿ ਸਮਾਏ ॥ (ਮੁਕਾ ਦੇਵੇ). Raga Aaasaa 1, 16, 4:1 (P: 353). ਸਗਲੇ ਸੈਲ ਉਪਾਇ ਸਮਾਏ ਅਲਖੁ ਨ ਲਖਣਾ ਜਾਈ ਹੇ ॥ (ਨਾਸ ਕਰ ਦਿੱਤਾ). Raga Maaroo 1, Solhay, 2, 6:3 (P: 1021). ਤੀਨਿ ਸਮਾਏ ਏਕ ਕ੍ਰਿਤਾਰਥ ॥ (ਮੁਕ ਜਾਂਦੇ ਹਨ). Raga Parbhaatee 1, Asatpadee 6, 5:2 (P: 1345).
|
SGGS Gurmukhi-English Dictionary |
1. absorbed in. 2. immerse in, merge with/in. 3. on merging with, on being absorbed in. 4. by containing in/ cutailing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|