Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samaagaa. ਸਮਾਇਆ ਹੋਇਆ, ਵਿਆਪਕ। contained, pervading. ਉਦਾਹਰਨ: ਮਨ ਕਾ ਜੀਉ ਪਵਨਪਤਿ ਦੇਹੀ ਦੇਹੀ ਮਹਿ ਦੇਉ ਸਮਾਗਾ ॥ Raga Sorath 1, 10, 4:1 (P: 598).
|
Mahan Kosh Encyclopedia |
ਸੰ. ਸਮਾਗਤ. ਵਿ. ਪ੍ਰਾਪਤ ਹੋਇਆ. ਸੰ-ਆਗਤ. ਮਿਲਿਆ ਹੋਇਆ. “ਦੇਹੀ ਮਹਿ ਦੇਉ ਸਮਾਗਾ.” (ਸੋਰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|