Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samaaṇaa. 1. ਸਮਾਇਆ ਹੋਇਆ ਹੋਣਾ, ਵਿਆਪਕ ਹੋਣਾ। 2. ਪ੍ਰਗਟ ਹੋਇਆ, ਵਿਆਪਕ ਹੋਇਆ। 3. ਲੀਨ ਹੋਣਾ। 4. ਆਦਰ ਕੀਤਾ/ਸਮਾਨਿਆ/ਪਰਵਾਨ ਕੀਤਾ ਗਿਆ। 1. contained, abides, pervading. 2. permeated. 3. merged. 4. respected, accepted. ਉਦਾਹਰਨਾ: 1. ਠਾਕੁਰੁ ਸਰਬੇ ਸਮਾਣਾ ॥ Raga Sireeraag 5, 96, 1:1 (P: 51). 2. ਦੁਖ ਗਇਆ ਸੁਖੁ ਆਇ ਸਮਾਣਾ ॥ Raga Vadhans 1, Chhant 2, 2:2 (P: 566). 3. ਮੇਰਾ ਹਰਿ ਪ੍ਰਭੁ ਸੇਜੈ ਆਇਆ ਮਨੁ ਸੁਖਿ ਸਮਾਣਾ ਰਾਮ ॥ Raga Bilaaval 4, Chhant 1, 1:1 (P: 844). 4. ਜਜਿ ਕਾਜਿ ਵੀਆਹਿ ਸੁਹਾਵੈ ਓਥੈ ਮਾਸੁ ਸਮਾਣਾ ॥ Raga Malaar 1, Vaar 25, Salok, 1, 2:18 (P: 1290).
|
SGGS Gurmukhi-English Dictionary |
1. contained in, absorbed into, pervading, permeating. 2. merges in. 3. will merge in.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਸਮਾਇਆ. ਮਿਲਿਆ. “ਸਰਬੇ ਸਮਾਣਾ ਆਪਿ.” (ਵਡ ਮਃ ੧) 2. ਸੰ. ਸੰ ਮਾਨਿਤ. ਆਦਰ ਕੀਤਾ ਗਿਆ. “ਜਜਿ ਕਾਜ ਵੀਆਹਿ ਸੁਹਾਵੈ ਓਥੈ ਮਾਸ ਸਮਾਣਾ.” (ਮਃ ੧ ਵਾਰ ਮਲਾ) 2. ਦੇਖੋ- ਸਮਾਨਾ ੩. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|