Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samaaṇi-aa. 1. ਸਮੋਇਆ, ਧਾਰਨ ਕੀਤਾ। 2. ਸਮਾ ਨਾਲ, ਰਲ ਜਾਣ ਨਾਲ। 3. ਲੀਨ ਹੋਣਾ। 1. absorbed. 2. on merging, on blending. 3. to merge. ਉਦਾਹਰਨਾ: 1. ਇਕ ਰਤੀ ਗੁਣ ਨ ਸਮਾਣਿਆ ਵਣਜਾਰਿਆ ਮਿਤ੍ਰਾ ਅਵਗਣ ਖੜਸਨਿ ਬੰਨਿ ॥ Raga Sireeraag 1, Pahray 2, 5:2 (P: 76). 2. ਲਾਹਾ ਨਾਮੁ ਸੁ ਸਾਰੁ ਸਬਦਿ ਸਮਾਣਿਆ ॥ Raga Aaasaa 4, 64, 1:2 (P: 369). 3. ਸਚਾ ਸਬਦੁ ਵੀਚਾਰਿ ਸਚਿ ਸਮਾਣਿਆ ॥ Raga Maajh 1, Vaar 13:4 (P: 144).
|
|