Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samaaṇé. 1. ਟਿਕ ਗਏ। 2. ਲੀਨ ਹੋਏ। 3. ਮੁਕ ਗਏ। 4. ਵਿਆਪਕ, ਸਮਾ ਰਿਹਾ। 1. treasured, enshrined. 2. absorbed, contained. 3. merged. 4. contained, pervade, permeate. ਉਦਾਹਰਨਾ: 1. ਚਰਣ ਠਾਕੁਰ ਕੇ ਰਿਦੈ ਸਮਾਣੇ ॥ Raga Maajh 5, 38, 1:1 (P: 105). 2. ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ ॥ Raga Gaurhee 4, Sohlay, 4, 3:1 (P: 13). 3. ਨਾਨਕ ਅਵਗਣ ਗੁਣਹ ਸਮਾਣੇ ਐਸੀ ਗੁਰਮਤਿ ਪਾਈ ॥ Raga Tukhaaree 1, Chhant, 3, 3:6 (P: 1111). 4. ਘਟ ਘਟ ਅੰਤਰਿ ਤੁਮਹਿ ਸਮਾਣੇ ॥ Raga Bhairo 5, 31, 2:4 (P: 1144).
|
SGGS Gurmukhi-English Dictionary |
1. contained in, absorbed into, pervading, permeating, disappeared into. 2. merges in.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸਮਾਏ. ਮਿਲੇ. “ਕਾਲ ਕੰਟਕ ਮਾਰਿ ਸਮਾਣੇ ਰਾਮ.” (ਸੂਹੀ ਛੰਤ ਮਃ ੩) 2. ਸ਼ਮਨ (ਨਾਸ਼) ਕੀਤੇ. ਛੇਦਨ ਕੀਤੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|