Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samaanaaᴺ. 1. ਸਮਾ ਗਏ, ਮਿਲ ਗਏ, ਅਭੇਦ ਹੋ ਗਏ। 2. ਵਰਗਿਆਂ, ਜੇਹਿਆਂ। 3. ਬਰਾਬਰ, ਤੁਲ। 4. ਆਇਆ ਹਾਂ (ਭਾਵ)। 1. merged, absorbed, blended. 2. the like. 3. equal. 4. has taken shelter, have entered your refuge. ਉਦਾਹਰਨਾ: 1. ਜਗਜੀਵਨ ਸਿਉ ਜੀਉ ਸਮਾਨਾਂ ॥ (ਲੀਣ ਹੋ ਗਿਆ). Raga Bilaaval, Naamdev, 1, 2:2 (P: 858). ਕਹੁ ਕਬੀਰ ਐਸਾ ਗੁਣ ਭ੍ਰਮੁ ਭਾਗਾ ਤਉ ਮਨੁ ਸੁੰਨਿ ਸਮਾਨਾਂ ॥ Raga Aaasaa, Kabir, 1, 4:2 (P: 475). 2. ਸਨਕ ਸਨੰਦ ਮਹੇਸ ਸਮਾਨਾਂ ॥ Raga Dhanaasaree, Kabir, 1, 1:1 (P: 691). 3. ਊਚ ਊਨ ਸਭ ਏਕ ਸਮਾਨਾਂ ਮਨਿ ਲਾਗਾ ਸਹਜਿ ਧਿਆਨਾ ਹੇ ॥ Raga Maaroo 5, Solhaa 4, 6:3 (P: 1075). 4. ਦਾਸੁ ਕਬੀਰੁ ਤੇਰੀ ਪਨਹ ਸਮਾਨਾਂ ॥ Raga Bhairo, Kabir, 15, 4:3 (P: 1161).
|
SGGS Gurmukhi-English Dictionary |
1. like, similar to, equal to, the same. 2. permeating, absorbed in, contained in, sheltered in.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|