Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samaani-aa. 1. ਇਕੋ ਜਿਹਾ, ਵੇਖੋ ਸਮਾਨ। 2. ਸਮਾ ਗਿਆ, ਰਲ/ਮਿਲ ਗਿਆ। 3. ਫਸੇ ਰਹਿਣਾ। 1. equally contained, alike. 2. merged, blended. 3. engrossed, immersed. ਉਦਾਹਰਨਾ: 1. ਜਲਿ ਥਲਿ ਮਹੀਅਲਿ ਪੂਰਿ ਪੂਰਨ ਕੀਟ ਹਸਤਿ ਸਮਾਨਿਆ ॥ Raga Aaasaa 5, Chhant 9, 3:3 (P: 458). 2. ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ ॥ Raga Aaasaa ਧਨਾ 1, 4:2 (P: 487). ਸਾਜਨ ਸਹਜਿ ਮਿਲੇ ਗੁਣ ਗਹਿ ਅੰਕਿ ਸਮਾਨਿਆ ॥ Raga Tukhaaree 1, Baarah Maahaa, 15:2 (P: 1109). 3. ਹਰਿ ਰਸ ਰੰਗਿ ਰਸਨ ਨਹੀ ਤ੍ਰਿਪਤੀ ਦੁਰਮਤਿ ਦੂਖ ਸਮਾਨਿਆ ॥ Raga Saarang 1, 2, 3:2 (P: 1197).
|
SGGS Gurmukhi-English Dictionary |
1. contained in, absorbed in, permeating, immeresed in. 2. merges into.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|